Family Register/ਫੈਮਲੀ ਰਜਿਸਟਰ-ਟੇਮੂ

Family Registration Form ਪਰਿਵਾਰ ਰਜਿਸਟਰੇਸ਼ਨ ਫਾਰਮ

Complete one step at a time. We will save your progress as you move through the registration. ਇਸ ਫਾਰਮ ਦੇ 4 ਭਾਗ ਹਨ। ਹਰ ਭਾਗ ਇਕ-ਇਕ ਕਰਕੇ ਪੂਰਾ ਕਰੋ। ਅਸੀਂ ਤੁਹਾਡੀ ਰਜਿਸਟ੍ਰੇਸ਼ਨ ਫਾਰਮ ਪੂਰਾ ਕਰਨ ਦੀ ਪ੍ਰਗਤੀ ਸੰਭਾਲ ਕੇ ਰੱਖਾਂਗੇ।

Step 2 of 4 ਭਾਗ 2 ਵਿੱਚੋਂ 4

Family connections and photo ਪਰਿਵਾਰਕ ਸੰਬੰਧ ਅਤੇ ਫ਼ੋਟੋ

Add family connections and an optional photo to help us place your record correctly in the family tree. ਪਰਿਵਾਰਕ ਸੰਬੰਧ ਅਤੇ ਇਕ ਚੋਣਵਾਂ ਫ਼ੋਟੋ ਦਿਓ ਤਾਂ ਜੋ ਅਸੀਂ ਤੁਹਾਡਾ ਰਿਕਾਰਡ ਪਰਿਵਾਰਕ ਦਰਖ਼ਤ ਵਿੱਚ ਠੀਕ ਥਾਂ ਤੇ ਜੋੜ ਸਕੀਏ।

Add the people closest to your place in the family tree. Start with your grandfather, then father, then mother, and only add spouse details if you are married. - ਆਪਣੇ ਪਰਿਵਾਰਕ ਦਰਖ਼ਤ ਨਾਲ ਜੁੜੇ ਸਭ ਤੋਂ ਨਜ਼ਦੀਕੀ ਵਿਅਕਤੀਆਂ ਦੀ ਜਾਣਕਾਰੀ ਦਿਓ। ਪਹਿਲਾਂ ਦਾਦਾ ਜੀ, ਫਿਰ ਪਿਤਾ, ਫਿਰ ਮਾਤਾ, ਅਤੇ ਜੇ ਤੁਸੀਂ ਵਿਆਹਸ਼ੁਦਾ ਹੋ ਤਾਂ ਜੀਵਨ ਸਾਥੀ ਦੀ ਜਾਣਕਾਰੀ ਦਿਓ।

Grandfather - ਦਾਦਾ ਜੀ

Father - ਪਿਤਾ

Mother - ਮਾਤਾ

Spouse - ਜੀਵਨ ਸਾਥੀ

Only complete this part if you are married. - ਇਹ ਭਾਗ ਕੇਵਲ ਤਦ ਭਰੋ ਜੇ ਤੁਸੀਂ ਵਿਆਹਸ਼ੁਦਾ ਹੋ।

Photo for the family chart - ਪਰਿਵਾਰਕ ਦਰਖ਼ਤ ਲਈ ਫ਼ੋਟੋ

A photo is not mandatory, but it would be very helpful for identifying the right person in the family chart. - ਫ਼ੋਟੋ ਦੇਣਾ ਲਾਜ਼ਮੀ ਨਹੀਂ ਹੈ, ਪਰ ਪਰਿਵਾਰਕ ਦਰਖ਼ਤ ਵਿੱਚ ਸਹੀ ਵਿਅਕਤੀ ਦੀ ਪਛਾਣ ਲਈ ਇਹ ਬਹੁਤ ਮਦਦਗਾਰ ਰਹੇਗੀ।

Use Continue to save this step and move on. - ਇਸ ਕਦਮ ਨੂੰ ਸੰਭਾਲਣ ਅਤੇ ਅੱਗੇ ਵਧਣ ਲਈ Continue ਦਬਾਓ।